ਭਾਗ-ੳ (ਭਗੋਲ)
1. ਭਾਰਤ ਇੱਕ ਜਾਣ-ਪਛਾਣ
2. ਧਰਾਤਲ
3. ਜਲਵਾਯੂ
4. ਕੁਦਰਤੀ ਬਨਸਪਤੀ, ਜੀਵ ਜੰਤੂ ਅਤੇ ਮਿੱਟੀ
5. ਜਲ ਸਾਧਨ ਅਤੇ ਸਿੰਜਾਈ ਯੋਜਨਾਵਾਂ
6. ਭੂਮੀ ਦੀ ਵਰਤੋਂ ਅਤੇ ਖੇਤੀਬਾੜੀ
7. ਖਣਿਜ ਪਦਾਰਥ ਅਤੇ ਸ਼ਕਤੀ ਸਾਧਨ
8. ਨਿਰਮਾਣ ਉਦਯੋਗ
9. ਆਵਾਜਾਈ ਅਤੇ ਸੰਚਾਰ ਦੇ ਸਾਧਨ
10. ਜਨ-ਸੰਖਿਆ
ਭਾਗ-ਅ (ਅਰਥ-ਸ਼ਾਸਤਰ)
1. ਮੁਢਲੀਆਂ ਧਾਰਨਾਵਾਂ
2. ਭਾਰਤੀ ਅਰਥ ਵਿਵਸਥਾ ਦੇ ਆਰਥਿਕ ਆਧਾਰਕ ਸਰਚੰਨਾ
3. ਭਾਰਤ ਵਿੱਚ ਖੇਤੀਬਾੜੀ ਦਾ ਵਿਕਾਸ
4. ਭਾਰਤ ਵਿੱਚ ਉਦਯੋਗਿਕ ਵਿਕਾਸ
5. ਭਾਰਤ ਦਾ ਵਿਦੇਸ਼ੀ ਵਪਾਰ
6. ਭਾਰਤ ਵਿੱਚ ਆਰਥਿਕ ਨਿਯੋਜਨ
ਭਾਗ-ੲ (ਇਤਿਹਾਸ)
1. ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਉਹਨਾਂ ਦਾ ਇਸ ਦੇ ਇਤਿਹਾਸ ਉੱਤੇ ਪ੍ਰਭਾਵ
2. ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤੀਕ ਅਤੇ ਸਮਾਜਿਕ ਅਵਸਥਾ।
3. ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੀਆਂ ਸਿੱਖਿਆਵਾਂ।
4. ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ ਬਹਾਦਰ ਜੀ ਤੱਕ ਸਿੱਖ ਗੁਰੂਆਂ ਦਾ ਯੋਗਦਾਨ।
5. ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖਾਲਸੇ ਦੀ ਸਿਰਜਣਾ ਅਤੇ ਸ਼ਖਸ਼ੀਅਤ।
6. ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ।
7. ਰਣਜੀਤ ਸਿੰਘ, ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸਬੰਧ।
8. ਅੰਗਰੇਜਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉਪਰ ਅੰਗਰੇਜਾਂ ਦਾ ਕਬਜਾ।
9. ਆਜ਼ਾਦੀ ਦੇ ਸੰਘਰਸ਼ ਵਿੱਚ ਪੰਜਾਬ ਦੀ ਦੇਣ।
ਭਾਗ-ਸ (ਨਾਗਰਿਕ ਸ਼ਾਸਤਰ)
1. ਭਾਰਤੀ ਸੰਵਿਧਾਨ ਦੀਆਂ ਮੁੱਖ ਵਿਸ਼ੇਸ਼ਤਾਵਾਂ
2. ਕੇਂਦਰੀ ਸਰਕਾਰ
3. ਰਾਜ ਸਰਕਾਰ
4. ਭਾਰਤੀ ਲੋਕਤੰਤਰ ਦਾ ਸਰੂਪ
5. ਭਾਰਤ ਦੀ ਵਿਦੇਸ਼ ਨੀਤੀ ਅਤੇ ਸੰਯੁਕਤ ਰਾਸ਼ਟਰ
ਨੋਟ:- ਅਕਾਦਮਿਕ ਸਾਲ 2018-19 ਲਈ ਉਪਰੋਕਤ ਪਾਠਕਮ ਵਿੱਚੋਂ ਭੂਗੋਲ ਭਾਗ ਦੇ ਪਾਠ ਨੰ: 5 ਜਲ ਸਾਧਨ ਅਤੇ ਸਿੰਜਾਈ ਯੋਜਨਾਵਾਂ, ਪਾਠ ਨੰ: 8 ਨਿਰਮਾਣ ਉਦਯੋਗ, ਪਾਠ ਨੰ: 9 ਆਵਾਜਾਈ ਅਤੇ ਸੰਚਾਰ ਦੇ ਸਾਧਨ ਅਤੇ ਅਰਥ ਸ਼ਾਸ਼ਤਰ ਭਾਗ ਦਾ ਪਾਠ ਨੰ: 5 ਭਾਰਤ ਦਾ ਵਿਦੇਸ਼ੀ ਵਪਾਰ, ਪਾਠ ਨੰ: 6 ਭਾਰਤ ਵਿੱਚ ਆਰਥਿਕ ਨਿਯੋਜ ਨਾ ਪੜ੍ਹਾਏ ਜਾਣਗੇ ਅਤੇ ਨਾ ਹੀ ਇਹਨਾਂ ਦਾ ਮੁਲਾਂਕਣ ਕੀਤਾ ਜਾਵੇਗਾ।